Loading...

50+ Best Punjabi Love Shayari | Punjabi Shayari Love

Explore the best Punjabi Love Shayari to express your feelings with heartfelt romantic line and text. Find beautiful Shayari in Punjabi to share on WhatsApp, Instagram, and Facebook.

Punjabi love shayari: ਤੂੰ ਬਹੁਤ ਦੇਰ ਸੇ ਮਿਲਾ ਹੈ ਮੁਝੇ.. !

love punjabi shayari

ਜਿੰਦਗੀ ਸੇ ਯਹੀ ਗਿਲਾ ਹੈ ਮੁਝੇ..
ਤੂੰ ਬਹੁਤ ਦੇਰ ਸੇ ਮਿਲਾ ਹੈ ਮੁਝੇ.. !!

ਤੇਰੇ ਨਾਲੋਂ ਤੇ ਦੁਸ਼ਮਣ ਚੰਗਾ!

punjabi shayari love

ਕੱਚੀ ਫਸਲ ਮੈਂ ਵੱਡਾਗਾ ਨਹੀਂ!
ਤੈਨੂੰ ਦਿਲ ਚੋਂ ਕੱਢਾਂਗਾ ਨਹੀਂ..!!
ਤੇਰੇ ਨਾਲੋਂ ਤੇ ਦੁਸ਼ਮਣ ਚੰਗਾ!
ਜਿਹੜਾ ਕਹਿੰਦਾ ਤੈਨੂੰ ਛੱਡਾਂਗਾ ਨਹੀਂ..!!

ਜੱਟ ਅਜੇ ਨਹੀਂ ਮਰਦਾ!

punjabi love shayari

ਨੀ ਤੂੰ ਫਿਕਰ🤞 ਕਰੀ ਨਾ,
ਜੱਟ ਅਜੇ ਨਹੀਂ ਮਰਦਾ!💪

ਤੇਰੇ ਵਿੱਚ ਤਾਂ ਸਾਡੀ ਜਾਨ ਏ..

punjabi love shayari

ਕੱਲ ਵੀ ਤੇਰੇ ਤੇ ਮਾਣ🤙 ਸਾਂ ਕਰਦੇ
ਤੇ ਅੱਜ ਵੀ ਸਾਨੂੰ ਮਾਣ👍 ਏ
ਨਾ ਰੁਸਿਆ ਕਰ ਜਾਨੇ🤗 ਨੀ
ਤੇਰੇ ਵਿੱਚ ਤਾਂ ਸਾਡੀ ਜਾਨ ਏ
ਤੇਰੇ ਵਿੱਚ ਤਾਂ ਸਾਡੀ ਜਾਨ ਏ
❣️

Punjabi love shayari: ਇੱਕ ਤੇਰੀ ਮੇਰੀ ਜੋੜੀ!

punjabi love shayari

ਇੱਕ ਤੇਰੀ ਮੇਰੀ ਜੋੜੀ,💑
ਉੱਤੋ ਦੋਨਾ ਨੂੰ ਅਕਲ🤯 ਥੋੜੀ,
ਲੜਦੇ🥷 ਭਾਵੇ ਲੱਖ ਰਹਿਏ,
ਪਰ ਅੰਦਰੋਂ ਪਿਆਰ💗 ਵੀ ਕਰਦੇ ਚੋਰੀ ਚੋਰੀ!

ਮੇਰੇ ਵਿਚ ਖੂਨ ਵੇ!!

punjabi love shayari

ਤੇਰੇ ਵੱਲ ਤੱਕਾਂ👀 ਤਾ ,
ਚਿੱਤ ਨੂੰ ਮਿਲ ਜਾਂਦਾ ਸਕੂਨ🧘‍♂️ ਵੇ!!
ਅੱਧਾ ਕਿੱਲੋ ਵੱਧ📈 ਜਾਂਦਾ ,
ਮੇਰੇ ਵਿਚ ਖੂਨ🩸 ਵੇ!!
❣️

ਵੇਖੋ ਗੁਲਾਬ ਖਿੜ ਪਿਐ ਆਖ਼ਿਰ ਚਟਾਨ ’ਤੇ!

punjabi love shayari

ਅਪਣੇ ਸੁਭਾਅ ਦੇ ਉਲਟ ਉਹ ਅੱਜ ਮੁਸਕਰਾ😊 ਪਏ..
ਵੇਖੋ ਗੁਲਾਬ🌹 ਖਿੜ ਪਿਐ ਆਖ਼ਿਰ ਚਟਾਨ ’ਤੇ.. !!

ਤੇਰੇ ਬਾਅਦ ਗੁਜ਼ਾਰਾ ਹੋ ਸਕਦਾ?

love shayari

ਕਿ ਜਦੋਂ ਨੂਰ ਤੂੰ ਮੇਰੀਆਂ ਅੱਖੀਆਂ ਦਾ,
ਤੇਰੇ ਤੋਂ ਯਾਰ ਕਿਨਾਰਾ ਹੋ ਸਕਦਾ?
ਤੂੰ ਆਪ ਸਿਆਣਾ ਸੋਚ ਤਾਂ ਸਹੀ,
ਤੇਰੇ ਬਾਅਦ ਗੁਜ਼ਾਰਾ ਹੋ ਸਕਦਾ?
❣️

Punjabi love shayari: ਤੇ ਮੈਨੂੰ ਆਮ ਲਿਖ ਦੇਣਾ!

punjabi love shayari

ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,
ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।

ਮੈਂ ਨਹੀਓ ਖੇਡ ਸਰੀਰਾਂ ਦੀ!

punjabi love shayari

ਲੋਕੋ ਮੈਂ ਪਾਕ ਮੁਹੱਬਤ ਹਾਂ ਮੇਰੇ ਤੇ ਰਹਿਮਤ ਪੀਰ ਫਕੀਰਾਂ ਦੀ
ਮੈਂ ਮੇਲਾ ਸੱਚੀਆਂ ਰੂਹਾਂ ਦਾ ਮੈਂ ਨਹੀਓ ਖੇਡ ਸਰੀਰਾਂ ਦੀ
💯❣️

ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ ..

punjabi love shayari

ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ ..
ਗ਼ਮਾ ਨੂੰ ਵੀ ਤਾਂ ਵੰਡ ਸੋਹਣਿਆ..
ਸਾਡੇ ਹੱਕ ਤੋਂ ਨਾ ਰੱਖ ਸਾਨੂੰ ਵਾਂਝੇ..
ਗਮਾ ਦੀ ਲਾਦੇ ਪੰਡ ਸੋਹਣਿਆ..
❤️‍🩹💔

ਭੁੱਲੀਏ ਕਿਵੇਂ.. !!

punjabi love shayari

ਮੈਂ ਤਾਂ ਕੱਲਿਆਂ ਵੀ ਤੇਰੇ ਨਾਲ ਗੱਲਾਂ ਕਰਾਂ..
ਤੂੰ ਜੋ ਪਲਕਾਂ ਹਿਲਾਈਆਂ ਸੀ ਭੁੱਲੀਏ ਕਿਵੇਂ..
ਤੂੰ ਜੋ ਨਜ਼ਰਾਂ ਮਿਲਾਈਆਂ ਸੀ ਭੁੱਲੀਏ ਕਿਵੇਂ..
ਤੂੰ ਮੁਹੱਬਤਾਂ ਸਿਖਾਈਆਂ ਸੀ ਭੁੱਲੀਏ ਕਿਵੇਂ.. !!❣️

Punjabi love shayari: ਇਸ਼ਕ ਵੇਖੋ ਕੀ ਕੀ ਰੰਗ ਦਿਖਾਉਂਦਾ..

punjabi love shayari

ਇਸ਼ਕ ਵੇਖੋ ਕੀ ਕੀ ਰੰਗ ਦਿਖਾਉਂਦਾ,🥹
ਉਹਦੀ ਯਾਦ ਵਿੱਚ ਮੈਂ ਫਿਰਾ ਕੁਰਲਾਉਂਦਾ❤️‍🩹

ਖ਼ਬਰ ਤੂੰ ਲਈ ਕਿਉਂ ਨਹੀਂ..

punjabi love shayari

ਤੇਰੇ ਮਿਲਣ ਦੀ ਆਸ
ਹੁਣ ਤੱਕ ਢਾਈ ਕਿਉਂ ਨਹੀਂ
ਕਿਉਂ ਜੀਅ ਨਹੀਂ ਕੀਤਾ
ਖ਼ਬਰ ਤੂੰ ਲਈ ਕਿਉਂ ਨਹੀਂ..

ਮੇਰੇ ਦੇ ਦਿਲ 'ਚੋਂ ਹੁਣ ਤੱਕ ਤੂੰ ਗਈ ਕਿਉਂ ਨਹੀਂ!

punjabi love shayari

ਚੱਲ ਮੰਨਿਆ ਕਿ ਤੂੰ ਮੇਰੀ ਕੁਝ ਨਹੀਂ ਲਗਦੀ
ਤਾਂ ਮੇਰੇ ਦੇ ਦਿਲ 'ਚੋਂ ਹੁਣ ਤੱਕ ਤੂੰ ਗਈ ਕਿਉਂ ਨਹੀਂ!🥰